ਪਾਰਟੀ ਦੇ ਐਲਾਨ ਮੁਤਾਬਕ ਸੂਚੀ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਜਗਦੀਪ ਗੋਲਡੀ ਕੰਬੋਜ ਦੇ ਨਾਮ ਸ਼ਾਮਲ ਹਨ।’ਆਪ’ ਪੰਜਾਬ ਨੇ ਰਾਜ ਪੱਧਰੀ ਬੁਲਾਰਿਆਂ ਅਤੇ TV ਪੈਨਲਿਸਟਾਂ ਦੀ ਸੂਚੀ ਕੀਤੀ ਜਾਰੀਆਮ ਆਦਮੀ ਪਾਰਟੀ (AAP) ਪੰਜਾਬ ਨੇ ਰਾਜ ਪੱਧਰ ’ਤੇ ਪਾਰਟੀ ਦੀ ਗੱਲ ਰੱਖਣ ਵਾਲੇ 16 ਬੁਲਾਰਿਆਂ (Spokespersons) ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ ਜਾਰੀ ਕੀਤੇ ਅਧਿਕਾਰਤ ਐਲਾਨ ਵਿੱਚ ਇਨ੍ਹਾਂ ਆਗੂਆਂ ਨੂੰ ਪੰਜਾਬ ਲਈ Spokespersons ਅਤੇ TV Panelists ਵਜੋਂ ਦਰਸਾਇਆ ਗਿਆ ਹੈ।Read More







