ਖਬਰ ਸਾਹਨੇਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਜੋਗਾ ਪੁਲਿਸ ਨੇ ਆਪਣੀ ਹਿਰਾਸਤ ਦੇ ਵਿਚ ਲੈ ਲਿਆ ਹੈ ਹਾਲਾਕਿ ਕਿਸੇ ਸੀਨੀਅਰ ਅਧਿਕਾਰੀ ਨੇ ਇਸਦੀ ਕੋਈ ਪੁਸ਼ਟੀ ਨਹੀ ਦਸ ਦਈਏ ਸਾਹਨੇਵਾਲ ਦੇ ਵਿਚ ਗੁਰੂ ਘਰ ਵਿਚ ਬੀਤੇ ਦਿਨ 3 ਸ਼ੱਕੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿਚ ਲਏ ਸੀ ਪਰ ਦਸਿਆ ਜਾ ਰਿਹਾ ਹੈ ਇਹਨਾ 3 ਸ਼ੱਕੀਆ ਦੇ ਵਿਚ ਜੋਗਾ ਸਿੰਘ ਵੀ ਸ਼ਾਮਲ ਸੀ ਅਤੇ ਅੰਮ੍ਰਿਤਪਾਲ ਦਾ ਕਰੀਬੀ ਦਸਿਆਂ ਜਾ ਰਿਹਾ ਹੈ ਅਤੇ ਜੋਗਾ ਸਿੰਘ ਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਤੇ ਜਿਸ ਚ ਉਹ ਮੋਬਾਇਲ ਦੀ ਦੁਕਾਨ ਦੇ ਵਿਚ ਆਉਦਾ ਹੈ ਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀ ਪਰ ਇਹ ਸ਼ਖਸ਼ ਜੋਗਾ ਸਿੰਘ ਦਸਿਆ ਜਾ ਰਿਹਾ ਹੈ
Related posts:
ਪੰਚਾਇਤਾਂ ਨੂੰ ਮੁੜ ਬਹਾਲ ਕਰਨਾ 'ਆਪ' ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ: ਰਾਜਾ ਵੜਿੰਗ
ਸੰਗਰੂਰ ਦੇ ਤਹਿਸੀਲਦਾਰ ਦਫ਼ਤਰ ਦੀ ਵੀਡੀਓ ਵਾਇਰਲ ਤਹਿਸੀਲਦਾਰ ਦਾ ਰਿਸ਼ਤੇਦਾਰ ਲਗਾ ਰਿਹਾ ਸਰਕਾਰੀ ਮੋਹਰਾਂ
ਮਹਿੰਦਰਾ ਪਿੱਕਅੱਪ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ
ਪੰਜਾਬ ਵਿੱਚ NIA ਦੀ ਛਾਪੇਮਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਦੀ ਹੋਈ ਗਿ੍ਫ਼ਤਾਰੀ