ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅੱਜ ਬਠਿੰਡਾ ਪਹੁੰਚੇ ਨੇ ਤੇ ਉੱਥੇ ਹੀ ਆਲ ਇੰਡੀਆ ਕਾਗਰਸ ਕਮੇਟੀ ਦੇ ਵੱਲੋਂ ਹੱਥ ਨਾਲ ਹੱਥ ਜੋੜੇ ਪ੍ਰੋਗਰਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਉਹਨਾਂ ਨੇ ਮੀਡੀਆ ਜਰੀਏ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜ ਯਾਤਰਾ ਦੀ ਨੀਤੀ ਕੀਤੀ ਸੀ ਤੇ ਪੂਰੇ ਭਾਰਤ ਨੂੰ ਆਪਸ ਚ ਜੋੜਿਆ ਸੀ ਤੇ ਜਿਸਦੇ ਵਿੱਚ ਮੇਰੇ ਪਤੀ ਵੀ ਸ਼ਾਮਲ ਸੀ ਤੇ ਮੈਂ ਵੀ ਅੱਜ ਇਹ ਮੁਹਿੰਮ ਦੀ ਸ਼ੁਰੂਆਤ ਬਠਿੰਡਾ ਚ ਆਕੇ ਕੀਤੀ ……ਤੇ ਉਥੇ ਹੀ ਕਾਗਰਸ ਦੀ ਟੁੱਟਦੀ ਪਾਰਟੀ ਬਾਰੇ ਉਹਨਾਂ ਨੇ ਗਲਬਾਤ ਰਦਿਆ ਕਿਹਾ ਕਿ ਪਰਿਵਾਰਾ ਚ ਏਨੀ ਕੁ ਤਾ ਤੂੰ ਮੈਂ ਮੈਂ ਚੱਲਦੀ ਰਹਿੰਦੀ ਹੈ ਤੇ ਅਕਸਰ ਹੀ ਲੜਾਈਆਂ ਹੁੰਦੀਆਂ ਰਹਿੰਦੀਆਂ ।

ਉਥੇ ਹੀ ਰਾਜਨ ਗਾਰਗ ਦਾ ਕਹਿਣਾ ਹੈ ਕਿ ਹੱਥ ਨਾਲ ਹੱਥ ਜੋੜੋ ਮੁਹਿੰਮ ਸੁਰੂ ਹੋ ਗਈ ਤੇ ਲੋਕ ਸਭਾ ਚ ਚੋਣਾਂ ਸੁਰੂ ਹੋ ਰਹੀਆ ਨੇ ਤੇ ਜਿਸਦੇ ਚ ਇਸ ਮੁਹਿੰਮ ਦਾ ਬੜਾ ਯੋਗਦਾਨ ਹੋਵੇਗਾ।