ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਤੇ ਹੋਏ ਧਮਾਕੇ ਦੀ ਪੁਲਿਸ ਅਤੇ ਕਈ ਹੋਰ ਏਜੰਸੀਆਂ ਲਗਾਤਾਰ ਜਾਚ ਕਰ ਰਹੀਆਂ ਨੇ ਤੇ ਹੁਣ ਐਨ ਆਈ ਏ ਦੀ ਟੀਮ ਦੇ ਵੱਲੋ ਵੀ ਜਾਚ ਕਰਨੀ ਸੁਰੂ ਕਰ ਦਿੱਤੀ ਤੇ ਪੁਲਿਸ ਕਮੀਸ਼ਨਰ ਨੌਨਿਹਾਲ ਸਿੰਘ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਉੱਥੇ ਹੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਹੈਰੀਟੇਜ ਸਟਰੀਟ ਤੇ ਚੌਕਸੀ ਵਧਾ ਦਿੱਤੀ ਹੈ।
ਵੱਡੀ ਗਿਣਤੀ ਵਿੱਚ ਪੁਲਿਸ ਟੀਮਾ ਵੀ ਤਇਨਾਤ ਕੀਤੀ ਗਈਆ ਹਨ ਅਤੇ ਆਸ ਪਾਸ ਦੀਆਂ ਇਮਾਰਤਾ ਵੀ ਦੇਖੀਆਂ ਹਨ ਅਤੇ ਹੈਰੀਟੇਜ ਸਟ੍ਰੀਟ ਤੇ ਬੰਕਰ ਵੀ ਬਣਾਏ ਗਏ ਹਨ ਤੇ ਜਾਚ ਕੀਤੀ ਜਾ ਰਹੀ ਹੈ ਤੇ ਕਿਹਾ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤੇ ਪੰਜਾਬ ਸ਼ਹਿਰ ਵਾਸੀਆਂ ਦੀ ਸਰੱਖਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ।
POST BY PARMVIR SINGH
Related posts:
ਜ਼ਮਾਨਤ ਮਿਲਣ ਮਗਰੋਂ ਵੀ ਧਰਮਸੋਤ ਨੂੰ ਝਟਕਾ
ਬੱਚਿਆਂ ਦੀ ਅਸ਼ਲੀਲ ਸਮੱਗਰੀ ਫੇਸਬੁੱਕ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ ਲੁਧਿਆਣਾ ਦੇ ਵਿਅਕਤੀ ਨੂੰ 3 ਸਾਲ ਦੀ ਕੈਦ, 10 ਹਜ਼ਾ...
ਵੱਡੀ ਖ਼ਬਰ: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਵਿਜੀਲੈਂਸ ਦੀ ਦਬਸ਼, ਅੱਜ ਹੋ ਸਕਦੀ ਗ੍ਰਿਫ਼ਤਾਰੀ?
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੋਹਾਲੀ ਦੇ ਨਿੱਜੀ ਹਸਪਤਾਲ ਚ ਭਰਤੀ , ਅਚਾਨਕ ਸਿਹਤ ਵਿਗੜੀ!