ਅੰਮ੍ਰਿਤਪਾਲ ਦੇ ਹੱਕ ਚ ਆਏ ਸਿਮਰਨਜੀਤ ਸਿੰਘ ਮਾਨ

ਸੰਗਰੂਰ ਦੇ ਸੰਸਦ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਏ ਨੇ ਤੇ ਮੌਜੂਦਾ ਸਰਕਾਰਾਂ ਤੇ ਨਿਸ਼ਾਨੇ ਵੀ ਸਾਧੇ ਨੇ ਤੇ ਜਿਸਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਪੰਜਾਬ ਦੇ ਵਿੱਚ ਮਾਹੌਲ ਕਾਫੀ ਚਿੰਤਾਜਨਕ ਬਣ ਹੋਏ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਡਰ ਫੈਲਿਆ ਹੋਇਆ ਹੈ ਤੇ ਇਸਦੀ ਜਿੰਮੇਵਾਰ ਸਿਰਫ ਸਰਕਾਰ ਹੈ ਤੇ ਇਹ ਜਰੂਰੀ ਹੈ ਕਿ ਕਿਸੇ ਦੇ ਘਰ ਦੀ ਤਲਾਸੀ ਬਿਨ੍ਹਾਂ ਵਾਰੰਟ ਤੋਂ ਨਹੀ ਹੋ ਸਕਦੀ ਤੇ ਨਾਹੀ ਕੋਈ ਗ੍ਰਿਫਤਾਰ ਕਰ ਸਕਦਾ ਹੈ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਸਿੱਖਾਂ ਨਾਲ ਸਰਕਾਰਾਂ ਨੇ ਕੀਤਾ ਉਹ ਬਿਲਕੁਲ ਗਲਤ ਹੈ ਤੇ ਸਿੱਖਾਂ ਨੂੰ ਬਿਨ੍ਹਾਂ ਹੁਲਮ ਤੋਂ ਜੇਲ੍ਹਾ ਦੇ ਵਿੱਚ ਡਕਿਆਂ ਜਾ ਰਿਹਾ ਹੈ ਤੇ ਜੋ ਬਿਲਕੁਲ ਗਲਤ ਹੈ ਬਸ ਸਰਕਾਰਾਂ ਸਿੱਖਾਂ ਨੰੈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

See also  ਇਕ ਨਵੰਬਰ ਨੂੰ ਹੋਣ ਵਾਲੀ ਡਿਬੇਟ ਨੂੰ ਲੈ ਕੇ BJP ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ CM ਮਾਨ ਨੂੰ ਪੁੱਛੇ ਸਵਾਲ