ਆਪੇ੍ਰਸ਼ਨ ਅੰਮ੍ਰਿਤਪਾਲ ਦੀ 18 ਮਾਰਚ ਤੋਂ ਲਗਾਤਾਰ ਭਾਲ ਜਾਰੀ ਹੈ ਤੇ ਵੱਖ-ਵੱਖ ਥਾਵਾਂ ਤੇ ਪੁਲਿਸ ਤੈਨਾਤ ਕੀਤੀ ਗਈ ਤੇ ਜਿਸ ਚ ਪੈਰਾਮਿਲਟਰੀ ਫੌਰਸ ਵੀ ਸ਼ਾਮਲ ਹੈ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਪਾਲ ਦੇ ਪੋਸਟਰ ਲਗਾਏ ਨੇ
ਤੇ ਬੀਤੇ ਦਿਨ ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਪੁਲਿਸ ਨੇ ਹਿਰਾਸਤ ਚ ਲੈ ਲਿਆ ਤੇ ਜਿਸਨੂੰ ਕੱਥੂਨੰਗਲ ਦੇ ਵਿੱਚ ਦਿੱਲੀ ਪੁਲਿਸ ਨੇ ਕਾਬੂ ਕੀਤਾ ਹੈ ਤੇ ਉਸ ੳੱੁਤੇ ਐਨਐਸਏ ਲਗਾਕੇ ਉਸਨੂੰ ਅਸਾਮ ਦੇ ਵਿੱਚ ਭੇਜ ਦਿੱਤਾ ਅਤੇ ਪੱਪਲਪ੍ਰੀਤ ਅੰਮ੍ਰਿਤਪਾਲ ਨਾਲ 18 ਤੋਂ ਲੈ ਕੇ 28 ਮਾਰਚ ਤੱਕ ਉਸਦੇ ਨਾਲ ਦੀ ਤੇ 28 ਤਾਰੀਖ ਤੋਂ ਬਾਅਦ ਉਹ ਦੋਨੋਂ ਅਲੱਗ ਹੋ ਗਏ ਤੇ ਪ੍ਰੰਤੂ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਗਿਫਤ ਤੋਂ ਬਾਹਰ ਹੈ
ਤੇ ਜਿਸਦੇ ਚੱਲਦੇ ਹੁਣ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਪਾਲ ਦੇ ਪੋਸਟਰ ਲਗਾਏ ਗਏ
Related posts:
ਫਿਰੋਜ਼ਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਰਾਸਤੇ ਨੂੰ ਲੈਕੇ ਸਿੱਖ ਜੱਥੇਬੰਦੀਆਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ ਟੋਲ ਪਲਾਜ਼ੇ ਨਾਲ ਲੋਕਾਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ...
ਮਨਦੀਪ ਸਿੰਘ ਮੰਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਚੁੱਕੇ ਸਵਾਲ
CM ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਕਾਂਗਰਸ ਵਰਕਰਾਂ ਤੇ ਕੀਤੀ ਗਈ ਵਾਟਰ ਕੈਨਨ ਦੀ ਵਰਤੋਂ