4 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੁਲੀਸ ਨੇ ਅਮਿਤ ਰਤਨ ਤੋ ਕੀਤੀ ਪੁੱਛਗਿੱਛ

ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਪੀ ਏ ਵੱਲੋਂ ਪਿੰਡ ਘੁੱਦਾ ਦੇ ਸਰਪੰਚ ਸੀਮਾ ਦੇ ਪਤੀ ਪ੍ਰੀਤਪਾਲ ਤੋਂ 4 ਲੱਖ ਰੁਪਇਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੁਲੀਸ ਨੇ ਲਏ ਹਿਰਾਸਤ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ

pritpal singh

ਚਾਰ ਲੱਖ ਦੀ ਰਕਮ ਪੀਐਮ ਵੱਲੋਂ ਆਪਣੀ ਗੱਡੀ ਵਿੱਚ ਸਰਪੰਚ ਦੇ ਪਤੀ ਤੋਂ ਬਰਾਮਦ ਕੀਤੀ ਗਈ ਪਰ ਇਸ ਦੌਰਾਨ ਹੀ ਵਿਜੀਲੈਂਸ ਵੱਲੋਂ ਲਗਾਏ ਗਏ ਟਰੈਕ ਦਾ ਪਤਾ ਲੱਗਣ ਤੇ ਪੀਐਮ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਜੀਲੈਂਸ ਸਰਕਟ ਹਾਊਸ ਦੇ ਗੇਟ ਉਪਰ ਹੀ ਪੀ ਏ ਦੀ ਗੱਡੀ ਅੱਗੇ ਗੱਡੀ ਲਗਾ ਕੇ ਰੋਕ ਲਿਆ ਗਿਆ ਅਤੇ ਸਰਕਟ ਹਾਊਸ ਵਿਚ ਬੈਠੇ ਵਿਧਾਇਕ ਅਮਿਤ ਰਤਨ ਤੋਂ ਵੀ ਵਿਜੀਲੈਂਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਗੱਡੀ ਵਿੱਚੋਂ ਚਾਰ ਲੱਖ ਰੁਪਏ ਬਰਾਮਦ ਕਰ ਲਏ ਗਏ ਹਨ

post by parmvir singh

See also  ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ: ਮੁੱਖ ਮੰਤਰੀ