ਅਮਰੀਕਾ ਨੇ ਅੱਜ ਇੱਕ ਨਵਾਂ ਲੜਾਕੂ ਜਹਾਜ਼ ਦੁਨੀਆਂ ਨੂੰ ਦਿਖਾਇਆ ਹੈ I ਅਰਬਾਂ ਰੁਪਈਆਂ ਦੇ ਇਸ ਜਹਾਜ਼ ਦਾ ਦੁਨੀਆਂ ਤੇ ਕੋਈ ਤੋੜ ਨਹੀਂ ਹੋਊਗਾ I ਇਸ ਦਾ ਨਾਮ ਹੈ ਬੀ ਇੱਕੀ ਰੇਡਰ (B-21 Raider) ਹੈ I
ਇਸ ਤੋਂ ਪਹਿਲਾਂ ਵੀ ਅਮਰੀਕਾ ਕੋਲ ਲੱਗਭਗ ਇਸ ਤਰਾਂ ਦੀ ਦਿੱਖ ਵਾਲਾ B2 ਸਪਿਰਿਟ ਮੌਜੂਦ ਹੈ ਪਰ ਉਹ 1988 ਚ ਬਣਿਆ ਸੀ ਸੋ ਹੁਣ 30 ਸਾਲ ਬਾਅਦ ਬਹੁਤ ਹੀ ਕਮਾਲ ਦਾ ਇਹ ਜਹਾਜ਼ ਅਗਲੇ ਸਾਲ ਤੱਕ ਪਹਿਲੀ ਉਡਾਣ ਭਰੇਗਾ II
post by parmvir singh